Eye Hospital in Punjab

email
Email us

drsarrajan@yahoo.co.in

ਅੱਖਾਂ ਦਾ ਇਲਾਜ ਬਿਨਾਂ ਸਰਜਰੀ - Dr.Rajan Eye Care Hospital Phagwara

ਅੱਖਾਂ ਦਾ ਇਲਾਜ ਬਿਨਾਂ ਸਰਜਰੀ – ਕੀ ਸੱਚਮੁੱਚ ਸੰਭਵ ਹੈ? ਜਾਣੋ ਪੰਜਾਬ ਦੇ ਸਭ ਤੋਂ ਵਧੀਆ ਅੱਖਾਂ ਦੇ ਡਾਕਟਰ ਤੋਂ!

ਅੱਖਾਂ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹਨ। ਸਾਡੀ ਜੀਵਨਸ਼ੈਲੀ ਦੇ ਲਗਭਗ ਹਰ ਕੰਮ ਦੀ ਨਿਭਾਅ ਅਸੀਂ ਅੱਖਾਂ ਰਾਹੀਂ ਹੀ ਕਰਦੇ ਹਾਂ। ਪਰ ਅੱਜ ਦੇ ਸਮੇਂ ਵਿੱਚ ਅੱਖਾਂ ਨਾਲ ਜੁੜੀਆਂ ਬਿਮਾਰੀਆਂ — ਜਿਵੇਂ ਕਿ ਛੋਟੀ ਉਮਰ ਵਿੱਚ ਨਜ਼ਰ ਕਮਜ਼ੋਰ ਹੋਣੀ, ਮੋਤੀਆਬਿੰਦ, ਜਾਂ ਨਜ਼ਰ ਦੀ ਰੋਸ਼ਨੀ ਨਾ ਕਾਇਮ ਰਹਿਣਾ — ਵਧਦੀਆਂ ਹੀ ਜਾ ਰਹੀਆਂ ਹਨ। ਇਸ ਲਈ ਸਾਨੂੰ ਹੋਰ ਵੀ ਜਾਗਰੂਕ ਅਤੇ ਜਿੰਮੇਵਾਰ ਹੋਣ ਦੀ ਲੋੜ ਹੈ।

ਸਾਡੀਆਂ ਆਦਤਾਂ — ਜਿਵੇਂ ਡਿਜ਼ੀਟਲ ਸਕਰੀਨ ਨਾਲ ਲੰਮੇ ਸਮੇਂ ਤੱਕ ਕੰਮ ਕਰਨਾ, ਪ੍ਰਦੂਸ਼ਣ, ਉਮਰ ਅਤੇ ਜੀਨਸ — ਵੀ ਅੱਖਾਂ ਦੀ ਸਿਹਤ ‘ਤੇ ਪ੍ਰਭਾਵ ਪਾਉਂਦੀਆਂ ਹਨ।

ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਿੱਥੇ ਲੋਕ ਇਲਾਜ ਦੀ ਖੋਜ ਕਰਦੇ ਹਨ, ਉੱਥੇ ਉਹ ਸਰਜਰੀ ਦੇ ਡਰ ਜਾਂ ਸਮੇਂ ਦੀ ਕਮੀ ਕਰਕੇ ਗੈਰ-ਸਰਜੀਕਲ ਢੰਗਾਂ ਵੱਲ ਵੀ ਰੁਝਾਣ ਰੱਖਦੇ ਹਨ।

ਇਹੀ ਇੱਕ ਵੱਡਾ ਕਾਰਨ ਹੈ ਕਿ ਅਸੀਂ ਵੇਖ ਰਹੇ ਹਾਂ ਕਿ ਅੱਖਾਂ ਦਾ ਇਲਾਜ ਨਾ ਸਿਰਫ਼ ਫਗਵਾੜਾ ਵਿੱਚ, ਸਗੋਂ ਸਾਰੇ ਪੰਜਾਬ ਵਿੱਚ ਤੇਜ਼ੀ ਨਾਲ ਮਸ਼ਹੂਰ ਹੋ ਰਿਹਾ ਹੈ।

ਕੀ ਚਸ਼ਮਾ ਹਟਵਾਣੇ ਵਾਲਾ ਇਲਾਜ  ਬਿਨਾਂ ਸਰਜਰੀ ਹੁਣ ਸੰਭਵ ਹੈ?

ਵੱਧਦੀਆਂ ਅੱਖਾਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ, ਉਨ੍ਹਾਂ ਦੇ ਹੱਲ ਲਈ ਨਵੇਂ ਤੇ ਵਧੇਰੇ ਉਪਾਇ ਸਮੇਂ ਦੇ ਨਾਲ ਵਿਕਸਿਤ ਹੋ ਰਹੇ ਹਨ। ਇਨ੍ਹਾਂ ਉਪਾਅਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਤਕਨਾਲੋਜੀ ਦੀ ਭੂਮਿਕਾ ਮਹੱਤਵਪੂਰਣ ਰਹੀ ਹੈ। ਹੁਣ ਅੱਖਾਂ ਦੇ ਇਲਾਜ ਨੂੰ ਬਿਨਾਂ ਚੀਰ-ਫਾੜ ਦੇ, ਬਿਨਾਂ ਸਰਜਰੀ ਦੇ ਸੰਭਵ ਬਣਾਇਆ ਜਾ ਚੁੱਕਾ ਹੈ। ਇਸਦਾ ਅਰਥ ਹੈ ਕਿ ਪੰਜਾਬ ਦਾ  ਸਭ ਤੋਂ ਵਧੀਆ ਅੱਖਾਂ ਦਾ ਹਸਪਤਾਲ (Sab to vadiya Akhaa da hospital ) ਹੁਣ ਤੁਹਾਡੀਆਂ ਅੱਖਾਂ ਦਾ ਇਲਾਜ ਲੇਜ਼ਰ ਟ੍ਰੀਟਮੈਂਟ ਰਾਹੀਂ ਆਸਾਨੀ ਨਾਲ, ਸੰਪਰਕ ਰਹਿਤ ਵਿਅਕਲਪ ਦੇ ਨਾਲ ਕਰ ਸਕਦਾ ਹੈ। ਇਸ ਵਿੱਚ ਨਾ ਹੀ ਸਮੇਂ ਦੀ ਬਰਬਾਦੀ ਹੋਵੇਗੀ ਤੇ ਨਾ ਹੀ ਸਰਜਰੀ ਦਾ ਡਰ ਰਹੇਗਾ।

ਐਡਵਾਂਸਡ ਟੈਕਨੀਕਸ:
ਡਾ. ਰਾਜਨ ਆਈ ਕੇਅਰ ਹਸਪਤਾਲ ਪੰਜਾਬ ਦੇ ਸਭ ਤੋਂ ਵੱਡੇ ਅਤੇ ਮਸ਼ਹੂਰ ਹਸਪਤਾਲਾਂ ਵਿੱਚੋਂ ਇੱਕ,ਹਸਪਤਾਲ ਹੈ ਜੋ ਕੀ ਫਗਵਾੜਾ, ਵਿਖੇ ਸਥਿਤ ਹੈ ਜੋ ਕੀ ਬਿਨਾਂ ਸਰਜਰੀ ਦੇ ਅੱਖਾਂ ਦਾ ਇਲਾਜ ਕਰਨ ਵਿੱਚ ਸਮਰਥ ਹੈ। ਇੱਥੇ ਬਿਲਕੁਲ ਘੱਟ ਸਮੇਂ ਵਿੱਚ, ਦਰਦ ਰਹਿਤ ਅਤੇ ਸੁਰੱਖਿਅਤ ਤਰੀਕੇ ਨਾਲ ਤੁਹਾਡੀਆਂ ਅੱਖਾਂ ਦੀ ਸਮੱਸਿਆ ਜਾਂ ਤਕਲੀਫ਼ ਨੂੰ ਦੂਰ ਕੀਤਾ ਜਾਂਦਾ ਹੈ।

ਚਸ਼ਮੇ ਤੋਂ ਛੁਟਕਾਰਾ- ਨਵੀਨਤਮ ਇਲਾਜ ਰਾਹੀਂ!

ਹੁਣ ਚਸ਼ਮਾ ਲਗਾਉਣਾ ਨਹੀਂ ਰਹਿ ਗਿਆ ਮਜਬੂਰੀ!
ਕਿਉਂਕਿ ਹੁਣ ਬਿਨਾਂ ਕਟ ਜਾਂ ਟਾਂਕੇ ਦੇ ਇਲਾਜ ਨੇ ਬਦਲਦੇ ਸਮੇਂ ਵਿੱਚ ਆਪਣੀ ਮੁੱਖ ਥਾਂ ਬਣਾ ਲਈ ਹੈ।
ਜਿਥੇ ਕਿ ਲੇਜ਼ਰ ਟ੍ਰੀਟਮੈਂਟ ਅੱਖਾਂ ਦੇ ਇਲਾਜ ਲਈ ਇੱਕ ਇਨਕਲਾਬੀ ਤਰੀਕਾ ਸਾਬਤ ਹੋਇਆ ਹੈ।

ਲੇਜ਼ਰ ਆਇ ਟ੍ਰੀਟਮੈਂਟ ਦੀਆਂ ਕਈ ਕਿਸਮਾਂ ਨੂੰ ਸਾਇੰਟਿਸਟਾਂ ਅਤੇ ਡਾਕਟਰਾਂ ਨੇ ਮਿਲ ਕੇ ਵਿਕਸਤ ਕੀਤਾ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਤਰੀਕੇ ਹਨ:
SILK ਅਤੇ LASIK – ਇਹਨਾਂ ਇਲਾਜਾਂ ਰਾਹੀਂ ਅੱਖਾਂ ਦੀ ਰੌਸ਼ਨੀ ਬਿਨਾਂ ਸਰਜਰੀ ਦੇ ਵਾਪਸ ਮਿਲ ਸਕਦੀ ਹੈ।

ਫਗਵਾੜਾ ਵਿੱਚ ਸਰਵੋਤਮ ਅੱਖਾਂ ਦੇ ਡਾਕਟਰਾਂ ਨੇ ਇਨ੍ਹਾਂ ਟ੍ਰੀਟਮੈਂਟਸ ਨੂੰ ਬੇਹੱਦ ਨਿਪੁੰਨਤਾ ਅਤੇ ਸਫਲਤਾ ਨਾਲ ਕਰਕੇ ਰਸਤੇ ਖੋਲ੍ਹ ਦਿੱਤੇ ਹਨ – ਜਿੱਥੇ ਦਰਦ ਵੀ ਘੱਟ, ਸਮਾਂ ਵੀ ਬਚੇ ਅਤੇ ਨਤੀਜੇ ਵੀ ਕਾਬਿਲ-ਏ-ਤਾਰੀਫ਼ ਹਨ।

SILK (Smooth Incision Lenticule Keratomileusis) :

SILK ਵਿੱਚ laser energy ਬਹੁਤ ਘੱਟ ਵਰਤੀ ਜਾਂਦੀ ਹੈ, ਜਿਸ ਨਾਲ ਅੱਖਾਂ ਦੇ ਟਿਸ਼ੂ ‘ਤੇ ਘੱਟੋ-ਘੱਟ ਹਾਨੀ ਹੁੰਦੀ ਹੈ ਅਤੇ ਰਿਕਵਰੀ ਵੀ ਤੇਜ਼ੀ ਨਾਲ ਹੁੰਦੀ ਹੈ।

  • ਇਹ ਇੱਕ flap-ਰਹਿਤ ਸਜਰੀ ਹੈ—ਜਿਸ ਵਿੱਚ ਕਿਸੇ ਵੀ ਕਿਸਮ ਦਾ cut ਜਾਂ ਟਾਂਕਾ ਨਹੀਂ ਲਗਦਾ। Laser ਰਾਹੀਂ cornea ਦੇ ਅੰਦਰ ਇੱਕ ਛੋਟਾ ਜਿਹਾ ਟਿਸ਼ੂ (lenticule) ਬਣਾਇਆ ਜਾਂਦਾ ਹੈ। ਫਿਰ, ਇੱਕ ਨਿਊਨਤਮ (ਸਿਰਫ਼ 2-3mm) ਕਟ ਰਾਹੀਂ ਇਹ ਟਿਸ਼ੂ ਕੱਢ ਲਿਆ ਜਾਂਦਾ ਹੈ ਅਤੇ cornea ਦਾ ਆਕਾਰ ਠੀਕ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਨਜ਼ਰ ਬਿਲਕੁਲ ਸਾਫ਼ ਹੋ ਜਾਂਦੀ ਹੈ।
  • SILK surgery ਨੂੰ ਸਿਰਫ਼ 10 ਮਿੰਟ ਵਿੱਚ ਸਫਲਤਾਪੂਰਵਕ ਪੂਰਾ ਕੀਤਾ ਜਾ ਸਕਦਾ ਹੈ।
  • ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਸਜਰੀ ਤੋਂ ਸਿਰਫ 24 ਘੰਟਿਆਂ ਬਾਅਦ ਹੀ ਤੁਸੀਂ ਆਪਣੇ ਦੈਨੀਕ ਕੰਮ ਬਿਨਾ ਕਿਸੇ ਰੁਕਾਵਟ ਦੇ ਜਾਰੀ ਰੱਖ ਸਕਦੇ ਹੋ।

LASIK (Laser-Assisted In Situ Keratomileusis):

Cornea ਉੱਤੇ ਹਲਕਾ ਜਿਹਾ ਕਟ ਲਾ ਕੇ ਅਤੇ ਫਲੈਪ ਬਣਾਕੇ, ਫਿਰ ਲੇਜ਼ਰ ਦੀ ਵਰਤੋਂ ਕਰਕੇ ਨਜ਼ਰ ਨੂੰ ਠੀਕ ਕੀਤਾ ਜਾਂਦਾ ਹੈ।

  • ਇਹ ਓਹਨਾਂ ਲਈ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ, ਜਿਨ੍ਹਾਂ ਦੀ ਕੋਰਨੀਆ ਪਤਲੀ ਹੁੰਦੀ ਹੈ। ਕੇਵਲ ਇੱਕ ਅਨੁਭਵੀ ਅੱਖਾਂ ਦੇ ਸਰਜਨ ਵੱਲੋਂ ਹੀ ਤੁਹਾਡੀ ਅੱਖ ਦੀ ਜਾਂਚ ਕਰਕੇ ਤੁਹਾਨੂੰ ਠੀਕ ਇਲਾਜ ਬਾਰੇ ਸਹੀ ਸਲਾਹ ਦਿੱਤੀ ਜਾ ਸਕਦੀ ਹੈ।
  • ਅਕਸਰ ਤਜਰਬੇਕਾਰ ਸਰਜਨ  LASIK surgery ਨੂੰ 20 ਤੋਂ 30 ਮਿੰਟਾਂ ਵਿਚ ਆਸਾਨੀ ਨਾਲ ਪੂਰਾ ਕਰ ਦਿੰਦੇ ਹਨ ਅਤੇ ਇਲਾਜ ਤੋਂ ਬਾਅਦ ਤੁਹਾਨੂੰ ਸੁਧਾਰੀ ਦੇ ਨਿਰਦੇਸ਼ ਵੀ ਦਿੰਦੇ ਹਨ।
  • ਆਮ ਤੌਰ ‘ਤੇ  LASIK ਇਲਾਜ ਤੋਂ ਬਾਅਦ ਅੱਖਾਂ ਦੀ  recovery ਲਈ 5 ਤੋਂ 7 ਜਾਂ ਥੋੜ੍ਹੇ ਘੱਟ ਦਿਨ ਵੀ ਲੱਗ ਸਕਦੇ ਹਨ।

ਅਸੀਂ ਇਹ ਇਲਾਜ ਕਦੋਂ ਲੈ ਸਕਦੇ ਹਾਂ?

ਪੰਜਾਬ ਦੇ ਸਭ ਤੋਂ ਵਧੀਆ ਅੱਖਾਂ ਦੇ ਸਰਜਨ  ਇੱਕ ਗੰਭੀਰ ਜਾਂਚ ਤੋਂ ਬਾਅਦ ਦੱਸਦੇ ਹਨ ਕਿ ਤੁਹਾਡੀਆਂ ਅੱਖਾਂ ਲਈ ਕਿਹੜੀ ਸਰਜਰੀ ਲਾਭਦਾਇਕ ਰਹੇਗੀ।

ਹਾਲਾਂਕਿ, ਜੇਕਰ ਤੁਸੀਂ ਕਿਸੇ ਸਰਜਨ ਕੋਲ ਆਪਣੀਆਂ ਅੱਖਾਂ ਦੀ ਸਰਜਰੀ ਲਈ ਜਾ ਰਹੇ ਹੋ, ਤਾਂ ਤੁਹਾਨੂੰ ਇਸ ਗੱਲ ਦੀ ਆਮ ਅਤੇ ਜ਼ਰੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੁਸੀਂ ਉਸ ਸਰਜਰੀ ਲਈ ਯੋਗ ਹੋ ਜਾਂ ਨਹੀਂ:

  • ਤੁਹਾਡੀ ਉਮਰ ਘੱਟੋ-ਘੱਟ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।
  • ਨਜ਼ਰ ਦੀ ਪਾਵਰ ਘੱਟੋ-ਘੱਟ ਛੇ ਮਹੀਨਿਆਂ ਤੋਂ ਸਥਿਰ ਹੋਣੀ ਚਾਹੀਦੀ ਹੈ।
  • ਅੱਖਾਂ ਵਿੱਚ ਕੋਈ ਗੰਭੀਰ ਬਿਮਾਰੀ ਜਾਂ ਇੰਫੈਕਸ਼ਨ (ਜਿਵੇਂ ਕਿ ਮੋਤੀਆਬਿੰਦ ਜਾਂ ਕਾਲਾ ਪਾਣੀ) ਨਹੀਂ ਹੋਣਾ ਚਾਹੀਦਾ।
  • ਗਰਭਵਤੀ ਔਰਤਾਂ ਲਈ ਇਹ ਇਲਾਜ ਉਚਿਤ ਨਹੀਂ ਹੁੰਦਾ।
  • ਸਰਜਰੀ ਤੋਂ ਪਹਿਲਾਂ ਅੱਖਾਂ ਦੀ ਡਾਕਟਰੀ ਜਾਂਚ ਲਾਜ਼ਮੀ ਹੁੰਦੀ ਹੈ।

ਸਭ ਤੋਂ ਵਧੀਆ ਅੱਖਾਂ ਦਾ ਹਸਪਤਾਲ ਫਗਵਾੜਾ ਵਿੱਚ  ਕਿੱਥੇ ਹੈ? (Akhaa da hospital Phagwara)

ਫਗਵਾੜਾ ਅੱਜ ਅੱਖਾਂ ਦੇ ਇਲਾਜ ਲਈ ਇੱਕ ਭਰੋਸੇਯੋਗ ਤੇ ਆਧੁਨਿਕ ਕੇਂਦਰ ਬਣ ਚੁੱਕਾ ਹੈ।

ਇਸ ਦੇ ਪਿੱਛੇ ਮੁੱਖ ਕਾਰਨ ਹਨ ਫਗਵਾੜਾ ਦੇ ਮਾਹਿਰ ਅੱਖਾਂ ਦੇ ਡਾਕਟਰ – Dr. S. Rajan ਜਿਨ੍ਹਾਂ ਨੇ ਇਥੇ ਇੱਕ ਉਤਕ੍ਰਿਸ਼ਟ ਅੱਖਾਂ ਦਾ ਹਸਪਤਾਲ ਸਥਾਪਤ ਕੀਤਾ ਹੈ। ਨਾ ਸਿਰਫ ਹਸਪਤਾਲ, ਸਗੋਂ ਉੱਚ ਪੱਧਰੀ ਇਲਾਜ ਅਤੇ ਮਰੀਜ਼ੀ ਸੰਭਾਲ ਦੀ ਜ਼ਿੰਮੇਵਾਰੀ ਵੀ ਚੁੱਕੀ ਹੈ। ਇਥੇ ਤਕਨਾਲੋਜੀ, ਤਜਰਬੇਕਾਰ ਡਾਕਟਰ ਤੇ ਦਰਦ ਰਹਿਤ ਇਲਾਜ – ਸਭ ਕੁਝ ਇੱਕ ਛੱਤ ਹੇਠਾਂ ਉਪਲਬਧ ਹੈ।

ਚਸ਼ਮਾ ਹਟਾਉਣ ਤੋਂ ਲੈ ਕੇ ਰੋਸ਼ਨੀ ਵਾਪਸ ਲਿਆਉਣ ਤੱਕ, ਹਰ ਤਰ੍ਹਾਂ ਦੇ ਇਲਾਜ ਲਈ ਇੱਥੇ ਹੱਲ ਮਿਲਦਾ ਹੈ। SILK & LASIK surgery, Cataract ate Glaucoma ਵਰਗੀਆਂ ਅੱਖਾਂ ਦੀਆਂ ਸਮੱਸਿਆਵਾਂ ਲਈ ਇੱਥੇ ਵਿਸ਼ੇਸ਼ ਇਲਾਜ ਉਪਲਬਧ ਹੈ।

ਜੇ ਤੁਸੀਂ ਵੀ ਚਾਹੁੰਦੇ ਹੋ ਚਸ਼ਮੇ ਤੋਂ ਆਜ਼ਾਦੀ – ਤਾਂ ਅੱਜ ਹੀ ਫਗਵਾੜਾ ਦੇ ਮਾਹਿਰ ਡਾਕਟਰ – Dr. S. Rajan ਨੂੰ ਮਿਲੋ ਅਤੇ ਆਪਣੀ ਨਜ਼ਰ ਦੀ ਜਾਂਚ ਕਰਵਾਓ!